ਜਲੰਧਰ, 9 ਮਾਰਚ (ਸ਼ਿਵ)- ਤੇਲ ਕੰਪਨੀਆਂ ਵੱਲੋਂ ਇਸ ਮਹੀਨੇ ਪੈਟਰੋਲ ਪੰਪ ਮਾਲਕਾਂ ਨੂੰ ਡੀਜ਼ਲ ਦੀ ਕਮਿਸ਼ਨ ਵਿਚ ਵਾਧਾ ਕੀਤਾ ਜਾ ਸਕਦਾ ਹੈ I ਪੈਟਰੋਲ ਪੰਪ ਮਾਲਕ ਲੰਬੇ ਸਮੇਂ ਤੋਂ ਆਪਣੇ ਕਮਿਸ਼ਨ ਵਿਚ ਵਾਧਾ ਕਰਨ ਦੀ ਮੰਗ ਕਰਦੇ ਰਹੇ ਹਨ I ਦਿੱਲੀ ਵਿਚ ਤੇਲ ਕੰਪਨੀਆਂ ਦੀ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਇਸ ਬਾਰੇ ਫ਼ੈਸਲਾ ਕੀਤਾ ਗਿਆ I ਮੀਟਿੰਗ ਵਿਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਜਥੇਬੰਦੀ ਦੇ ਕੌਮੀ ਪ੍ਰਧਾਨ ਅਸ਼ੋਕ ਵਧਵਾਰ, ਸੁਖਮਿੰਦਰਪਾਲ ਸਿੰਘ ਗਰੇਵਾਲ ਸ਼ਾਮਿਲ ਸਨ I ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੈਟਰੋਲ ਪੰਪ ਮਾਲਕਾਂ ਨੇ ਤੇਲ ਦੀ ਵਿੱਕਰੀ ਤੋਂ 5 ਫੀਸਦੀ ਮੁਨਾਫ਼ੇ ਦੀ ਮੰਗ 'ਤੇ ਕੇਂਦਰੀ ਤੇਲ ਮੰਤਰੀ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ I ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ 'ਤੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ I ਤੇਲ ਕੰਪਨੀਆਂ ਨੇ ਕਿਹਾ ਕਿ ਪੈਟਰੋਲ ਵਿਚ ਐਥਨਾਲ ਨੂੰ ਸਹੀ ਤਰੀਕੇ ਨਾਲ ਨਾ ਮਿਲਾਉਣ ਕਰਕੇ ਪਾਣੀ ਹੋਣ ਦੀਆਂ ਲੋਕਾਂ ਦੀ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਪੈਟਰੋਲ ਵਿਚ ਸਹੀ ਤਰੀਕੇ ਨਾਲ ਐਥਨਾਲ ਮਿਲਾਉਣ ਦੀ ਪ੍ਰਕਿਰਿਆ ਅਪਣਾਈ ਜਾਏਗੀ I ਪੈਟਰੋਲ ਪੰਪ ਮਾਲਕ ਆਗੂਆਂ ਨੇ ਮੰਗ ਕੀਤੀ ਸੀ ਕਿ ਸਰਕਾਰੀ ਪੈਟਰੋਲ ਪੰਪਾਂ ਨੂੰ ਤਾਂ ਮਾਰਕੀਟ ਡਿਸਪਲਿਨ ਮਾਰਕੀਟ ਗਾਈਡ ਲਾਈਨ ਦੀਆਂ ਹਦਾਇਤਾਂ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਇਸ ਦੇ ਘੇਰੇ ਵਿਚ ਨਿੱਜੀ ਕੰਪਨੀਆਂ ਦੇ ਪੈਟਰੋਲ ਪੰਪਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ, ਜਿਸ 'ਤੇ ਤੇਲ ਕੰਪਨੀਆਂ ਦਾ ਕਹਿਣਾ ਸੀ ਕਿ ਇਹ ਮੰਗ ਵੀ ਜਲਦ ਪੂਰੀ ਕੀਤੀ ਜਾਏਗੀ ਕਿ ਨਿੱਜੀ ਪੈਟਰੋਲ ਪੰਪਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾਏਗਾ I ਪੈਟਰੋਲ ਪੰਪ ਮਾਲਕਾਂ ਨੇ ਇਕ ਕੰਪਨੀ ਦੀ ਸ਼ਿਕਾਇਤ ਕੀਤੀ ਕਿ ਉਹ ਪੈਟਰੋਲ ਪੰਪ ਮਾਲਕਾਂ ਨੂੰ ਜਬਰੀ ਮੋਬਿਲ ਆਇਲ ਦੀ ਵਿੱਕਰੀ ਕਰਨ ਇਸ ਦੀ ਸਪਲਾਈ ਭੇਜਦੀ ਹੈ ਤੇ ਇਸ ਨਾਲ ਪੈਟਰੋਲ ਪੰਪ ਮਾਲਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ I ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਤੇਲ ਸਪਲਾਈ ਕਰਨ ਲਈ ਟੈਂਕਰਾਂ ਦੇ ਟੈਂਡਰਾਂ ਦੇ ਰੇਟ ਸਾਰੀਆਂ ਕੰਪਨੀਆਂ ਦੇ ਇੱਕੋ ਰੇਟ 'ਤੇ ਕੀਤੇ ਜਾਣ ਦੀ ਪ੍ਰਕਿਰਿਆ ਲਾਗੂ ਕੀਤੀ ਜਾਏਗੀ I ਮੀਟਿੰਗ ਵਿਚ ਕੰਪਨੀ ਅਧਿਕਾਰੀਆਂ 'ਚ ਸ੍ਰੀ ਐਮ. ਵੀ. ਪ੍ਰਸਾਦ, ਡੀ. ਕੇ. ਸ਼ਰਮਾ, ਸ੍ਰੀ ਪ੍ਰਸਾਦ, ਜਨਰਲ ਸਕੱਤਰ ਅਸ਼ੋਕ ਜੈਨ ਤੇ ਹੋਰ ਹਾਜ਼ਰ ਸਨ I
Monday, 20 March 2017
ਪੈਟਰੋਲ ਪੰਪ ਮਾਲਕਾਂ ਦੇ ਡੀਜ਼ਲ ਕਮਿਸ਼ਨ 'ਚ ਵਾਧਾ ਕਰਨਗੀਆਂ ਤੇਲ ਕੰਪਨੀਆਂ - ਸੁਖਮਿੰਦਰਪਾਲ ਸਿੰਘ ਗਰੇਵਾਲ

Friday, 10 March 2017
Petrol Pump dealers harassed by income tax authorities on old currency notes- Grewal
New Delhi : March 9, 2017:
FAIPT National Secretary and Spokesperson Sukhminderpal Singh Grewal said that Dealers being harassed by income tax authorities on issue of deposit of old currency notes. Federation of All India Petroleum Traders, FAIPT and oil industry meeting was held today at Hotel Park New Delhi with Ed Retail George Paul BPCL ,ED retail Mr A Prasad HPCL and Ed D K Sharmaji IOCL along with concerned GM and chief managers of all 3 oil companies were present.
In this meeting National President Ashok Badhwar, National General Secretary TS Anand, National Secretary and Spokesperson FAIPT Sukhminderpal Singh Grewal from Punjab, Pashupati Mata from Mumbai and other senior leaders pressed senior oil Industry officers for 5% dealer margin and said that the Revision in Dealer Margin is awaited from 1st Jan 17 GM Mr R K Panda responded that since 12th Jan there has been no revision in product prices hence dealer margin could not be increased, he indicated that a price revision can happen on 16th march or 31 March night than increased dealer margin will be effected.He also informed that next Dealer Margins increases will happen in July 2017 in which Increase in minimum wages to the tune of more than 50%will be considered along with other components.
Grewal told that FAIPT leaders said that Dealers are being harassed by the income tax authorities on the issue of deposit of old currency notes they are doing surveys and sending notice of personal appearances All Ed's assured that they will bring this issue in the notice of Petroleum ministry and PMO and save the dealers from undue torture. They raised an issue of pilferage and theft of product during. FAIPT leader from Himachal Pradesh raised the issue regarding transportation and stressed on strong ATS system.
Grewal told that FAIPT National President Ashok Badhwar recommended fixing of 3 cameras on tank lorry so as to stop theft This suggestion was welcomed and Ed's promised that they will seek permission from explosives dept for the same and a sample will be done for further actions.
Grewal told that the limits problem was bought to the notice by National President Ashok Badhwar that credit customers are directly paying to company account hence deadline of Edfs are unable to be met by dealers hence there is a default in payments. The Omc's informed that they had meetings with SBI and in a week time the repayment period will be increased from 15 days to 30days hence default can be prevented.
Grewal said that Ashok Badhwar pointed out that low selling lubes are pushed to HPC dealers which creates huge loss to HPC dealers It was assured by Hpc ED Sri Prasad that he will stop this practice of pushing lubricants to the dealer in one month time.
Thursday, 9 February 2017
Thursday, 22 December 2016
Virendra Singh Mast is now President of Kisan Morcha Sukhminderpal Singh Grewal
Amit Bhai Shah Hon'ble National BJP President has announced Shri. Virendra Singh Mast MP, the National head of BJP's Kisan Wing Bharatiya Janata Party Kisan Morcha. National Secretary BJP Kisan Morcha Sukhminderpal Singh Grewal said that Shri. Virendra Singh Mast is the Son of Soil (Darti Putra) will make hard and good efforts to save Kisan, Khet & Kheti. He also send Congratulations to Hon'ble National President BJP Kisan Morcha.
Wednesday, 21 December 2016
@virendrasnghBJP is now President of BJP Kisan Morcha - @sukhgrewalbjp
With Regards-
Sukhminderpal Singh Grewal, B.A.,LLB (Advocate)
National Secretary BJP Kisan Morcha, Incharge, Himachal Pardesh
National Secretary, FAIPT, Fedration Of All India Petroleum Traders
Incharge, North Zone (Petrol Pumps)
Chief Patron, Petrol Pump Dealers Association, Punjab.
Former Vice Chairman, PSIEC , Government Of Punjab.
Punjab Small Industries and Export Corporation Ltd.
Former Punjab State President , BJYM
Bharatiya Janata Yuva Morcha (Punjab BJP Youth Wing)
Former Punjab State President, BJP Investor Cell
Former Punjab State Member, FCI.
Food Corporation Of India , Government Of India.
Website: www.bjpindia.in
Email ID: bjpspsgrewal@gmail.com
Hand Phone: +91 98140 00337
Saturday, 17 December 2016
PM Modi wearing cap in Golden Temple, Punjab BJP Leader Grewal give clean chit
Ludhiana, 10 December 2016
Punjab BJP Leader Sukhminderpal Singh Grewal today the air of ongoing the controversy of Hon'ble Prime Minister Narendra Modi wearing cap in golden temple in his recent visit. In a press statement here today, while giving the clean chit to Prime Minister Narendra Modi, Sikh BJP Leader said that no ‘Golden Temple or Sikh Gurdwara Maryada’ (Religious code of conduct) was violated during his recent visit to Golden Temple while wearing a cap.
The controversy gained ground on the social media that the Hon'ble Prime Minister had allegedly violated ‘Golden Temple or Sikh Gurdwara Maryada’ by wearing a cap instead of covering his head with a cloth.
Hon'ble Prime Minister Narendra Modi, accompanied by Afghanistan President Janab Ashraf Ghani, together visited the holiest of the Sikh shrines (Golden Temple) on December 3 during the ‘Heart of Asia’ conference at Amritsar. Both wore caps to cover their heads during their visit.
Grewal said it is observed that Hon'ble Prime Minister Narendra Modi being a Hindu has covered his head with cap as he is not Sikh so he did not violate 'Sikh Maryada'. Many Hindus and other community people used to pay obeisance at Gurdwaras while wearing caps or covering their head with a ‘Rumala Sahib’ (piece of cloth) but Sikhs could not enter the Gurdwaras while wearing a cap and if they do so there is violatation of maryada. He said Sikh Rahat Maryada is only for Sikhs not for other community people.
Grewal said every community has separate maryada. He said when Queen Elizabeth visited Golden Temple while wearing hat at that time Late Jathedar Sardar Gurcharan Singh Tohra was SGPC president and she was accorded red carpet welcome .
Grewal claimed that PM Modi has full faith in Sikhism and he respect it our core of his heart. He observed it during Hon'ble Prime Minister's recent visit at Anandpur Sahib. Hon'ble Prime Minister Narendra Modi joined the functiona at Anandpur Sahib as a humble man .

Thursday, 1 December 2016
Subscribe to:
Posts (Atom)